ਪੰਜਾਬ ਸਰਕਾਰ ਦੇ ਵਿੱਚ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਹੈ। ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਨਿਕ ਸੁਧਾਰ ਦਾ ਵਿਭਾਗ ਵਾਪਸ ਲੈ ਲਿਆ ਗਿਆ ਹੈ। ਹੁਣ ਧਾਲੀਵਾਲ ਸਿਰਫ ਐਨਆਰਆਈਜ ਦੇ ਨਾਲ ਜੁੜੇ ਮਾਮਲੇ ਹੀ ਦੇਖਣਗੇ। ਜਾਣਕਾਰੀ ਦੇ ਮੁਤਾਬਿਕ ਧਾਰੀਵਾਲ ਦੇ ਕੋਲੋਂ ਵਿਭਾਗ ਵਾਪਸ ਲੈਣ ਦੀ ਵਜਹਾ ਇਹ ਦੱਸੀ ਜਾ ਰਹੀ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਸਹੀ ਤਰ੍ਹਾਂ ਦੇ ਨਾਲ ਕਾਰਗੁਜ਼ਾਰੀ ਨਹੀਂ ਕਰ ਰਹੇ ਸਨ।
ਬ੍ਰੇਕਿੰਗ : ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਨਿਕ ਸੁਧਾਰ ਦਾ ਵਿਭਾਗ ਲਿਆ ਗਿਆ ਵਾਪਸ
RELATED ARTICLES