ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤਰੰਗ ਕਮੇਟੀ ਨੇ ਵੱਡਾ ਫੈਸਲਾ ਕੀਤਾ ਹੈ। ਕਮੇਟੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਹੈ । ਇਸ ਦਾ ਇੱਕ ਵਫਦ ਧਾਮੀ ਨੂੰ ਮਿਲੇਗਾ ਅਤੇ ਇਸ ਮਸਲੇ ਤੇ ਵਿਚਾਰ ਚਰਚਾ ਕਰੇਗਾ। ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫਾ ਵਾਪਸ ਲੈ ਕੇ ਦੁਬਾਰਾ ਪ੍ਰਧਾਨਗੀ ਦੀਆਂ ਜਿੰਮੇਵਾਰੀਆਂ ਸੰਭਾਲਣਗੇ ? ਜਾਂ ਫਿਰ ਐਸਜੀਪੀਸੀ ਨੂੰ ਨਵਾਂ ਪ੍ਰਧਾਨ ਬਣਾਉਣਾ ਪਵੇਗਾ।
ਬ੍ਰੇਕਿੰਗ: ਵੱਡਾ ਸਵਾਲ, ਕੀ ਹਰਜਿੰਦਰ ਸਿੰਘ ਧਾਮੀ ਆਪਣਾ ਅਸਤੀਫ਼ਾ ਲੈਣਗੇ ਵਾਪਸ ?
RELATED ARTICLES