ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ CM ਬਦਲੇ ਜਾਣ ਦੀਆਂ ਚਰਚਾਵਾਂ ਨੂੰ ਪੂਰੀ ਤਰ੍ਹਾਂ ਅਫ਼ਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਆਪ ਦੇ ਰਾਸ਼ਟਰੀ ਨੇਤਾ ਹਨ, ਪਰ ਪੰਜਾਬ ਸਰਕਾਰ ਬਿਲਕੁਲ ਮਜ਼ਬੂਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਅਫਵਾਹਾਂ ਉਹ ਲੋਕ ਫੈਲਾ ਰਹੇ ਹਨ ਜੋ ਕੇਜਰੀਵਾਲ ਨੂੰ ਪਸੰਦ ਨਹੀਂ ਕਰਦੇ।
ਬ੍ਰੇਕਿੰਗ: ਪੰਜਾਬ ਦਾ ਸੀਐਮ ਬਦਲੇ ਜਾਣ ਦੀ ਚਰਚਾ ਤੇ ਮੁੱਖ ਮੰਤਰੀ ਮਾਨ ਦਾ ਬਿਆਨ
RELATED ARTICLES