ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੀ ਚੀਮਾ ਮੰਡੀ ਵਿੱਚ ਬਣ ਰਹੇ ਸਬ-ਤਹਿਸੀਲ ਕੰਪਲੈਕਸ ਅਤੇ ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਨੇ ਨਵੇਂ ਹਸਪਤਾਲ ਦੇ ਚੱਲ ਰਹੇ ਕੰਮਾਂ ਦੀ ਜਾਂਚ ਕਰਦੇ ਹੋਏ ਉਸਦੀ ਪ੍ਰੋਗਰੈਸ ਬਾਰੇ ਜਾਣਕਾਰੀ ਲਈ। CM ਮਾਨ ਨੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਦਾ ਭਰੋਸਾ ਦਿੱਤਾ।
ਸੀਐਮ ਮਾਨ ਨੇ ਸੰਗਰੂਰ ਸਬ-ਤਹਿਸੀਲ ਕੰਪਲੈਕਸ ਅਤੇ ਹਸਪਤਾਲ ਦਾ ਕੀਤਾ ਦੌਰਾ
RELATED ARTICLES