ਅਮਰੀਕਾ ਤੋਂ ਇੱਕ ਵਾਰੀ ਫਿਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਹਾਜ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਲੈਂਡ ਹੋਇਆ ਹੈ। ਇਸ ਵਾਰੀ 112 ਭਾਰਤੀਆਂ ਨੂੰ ਲੈ ਕੇ ਇਹ ਜਹਾਜ ਅੰਮ੍ਰਿਤਸਰ ਪੁੱਜਾ ਹੈ। ਇਸ ਫਲਾਈਟ ਦੇ ਵਿੱਚ 31 ਪੰਜਾਬੀ ਹਨ। ਦੱਸ ਦਈਏ ਕਿ ਇਹ ਤੀਜੀ ਫਲਾਈਟ ਹੈ ਜਿਸ ਵਿੱਚ ਭਾਰਤੀਆਂ ਨੂੰ ਡਿਪੋਰਟ ਕਰਕੇ ਦੇਸ਼ ਭੇਜਿਆ ਜਾ ਰਿਹਾ ਹੈ। ਹੁਣ ਤੱਕ 332 ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।
ਬ੍ਰੇਕਿੰਗ: 112 ਹੋਰ ਭਾਰਤੀਆਂ ਨੂੰ ਲੈਕੇ ਅਮਰੀਕੀ ਜਹਾਜ ਅੰਮ੍ਰਿਤਸਰ ਵਿਖੇ ਹੋਇਆ ਲੈਂਡ
RELATED ARTICLES