ਗਿਆਨੀ ਹਰਪ੍ਰੀਤ ਸਿੰਘ ਡਿਪੋਰਟ ਹੋ ਕੇ ਆਪਣੇ ਦੇਸ਼ ਨੂੰ ਪਰਤੇ ਨੌਜਵਾਨਾਂ ਦੇ ਹੱਕ ਵਿੱਚ ਬੋਲੇ ਹਨ । ਉਹਨਾਂ ਕਿਹਾ ਕਿ ਡਿਪੋਰਟ ਹੋ ਕੇ ਆਏ ਇਹਨਾਂ ਨੌਜਵਾਨਾਂ ਦੀ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੌਜਵਾਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇ ਅਤੇ ਜਿਨਾਂ ਏਜੰਟਾਂ ਨੇ ਇਹਨਾਂ ਦੀ ਜਾਨ ਦਾ ਤੇ ਲਾ ਕੇ ਭੇਜਿਆ ਹੈ ਉਹਨਾਂ ਤੇ ਕਾਰਵਾਈ ਕਰੇ।
ਬ੍ਰੇਕਿੰਗ : ਡਿਪੋਰਟ ਹੋਏ ਨੌਜਵਾਨਾਂ ਦੇ ਹੱਕ ਵਿੱਚ ਬੋਲੇ ਗਿਆਨੀ ਹਰਪ੍ਰੀਤ ਸਿੰਘ
RELATED ARTICLES