ਅਮਰੀਕਾ ਵੱਲੋਂ ਗ਼ੈਰ ਕਨੂੰਨੀ ਪਰਵਾਸੀਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਤਕਰੀਬਨ 119 ਹੋਰ ਭਾਰਤੀਆਂ ਨੂੰ ਜਹਾਜ ਰਾਹੀਂ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ। ਜਾਣਕਾਰੀ ਦੇ ਮੁਤਾਬਿਕ ਇਹਨਾਂ ਲੋਕਾਂ ਦੇ ਵਿੱਚ ਜਿਆਦਾਤਰ ਪੰਜਾਬੀ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਅਮਰੀਕਾ ਜਾ ਕੇ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਅਸੀਂ ਗੈਰ ਕਾਨੂੰਨੀ ਪ੍ਰਵਾਸ ਨੂੰ ਵਧਾਵਾ ਨਹੀਂ ਦਿੰਦੇ ।
ਬ੍ਰੇਕਿੰਗ : ਅਮਰੀਕਾ ਵੱਲੋਂ 119 ਲੋਕ ਹੋਰ ਡਿਪੋਰਟ, ਸਬ ਤੋਂ ਵੱਧ ਪੰਜਾਬੀ
RELATED ARTICLES