ਦਿੱਲੀ ‘ਚ ਸੱਜਣ ਕੁਮਾਰ ਖਿਲਾਫ ਕੇਸ ਲੜ ਰਹੇ ਐਚ ਐਸ ਫੂਲਕਾ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ । ਉਹਨਾਂ ਦੇ ਦਰਬਾਰ ਸਾਹਿਬ ਪਹੁੰਚਣ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਦੱਸਦੇਈਏ ਕਿ 84 ਸਿੱਖ ਦੰਗੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ 41 ਸਾਲ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਸ ਦੇ ਵਿੱਚ ਵਕੀਲ ਐਚ ਐਸ ਫੁਲਕਾ ਦਾ ਵੱਡਾ ਯੋਗਦਾਨ ਹੈ ।
ਦਿੱਲੀ ਚ ਸੱਜਣ ਕੁਮਾਰ ਖਿਲਾਫ ਕੇਸ ਲੜ ਰਹੇ ਐਚ ਐਸ ਫੂਲਕਾ ਦਾ ਦਰਬਾਰ ਸਾਹਿਬ ਵਿਖੇ ਸਨਮਾਨ
RELATED ARTICLES