ਆਰਸੀਬੀ ਨੇ ਤਮਾਮ ਅਟਕਲਾਂ ਨੂੰ ਇੱਕ ਪਾਸੇ ਕਰਦੇ ਹੋਏ ਵਿਰਾਟ ਕੋਹਲੀ ਦੀ ਥਾਂ ਰਜਤ ਪਾਟੀਦਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਨਵਾਂ ਕਪਤਾਨ ਨਿਯੁਕਤ ਕਰ ਦਿੱਤਾ ਹੈ। ਫਰੈਂਚਾਇਜ਼ੀ ਨੇ ਵੀਰਵਾਰ ਨੂੰ ਐਕਸ ਪੋਸਟ ਰਾਹੀਂ ਰਜਤ ਨੂੰ ਨਵਾਂ ਕਪਤਾਨ ਐਲਾਨਿਆ ਹੈ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਵਿਰਾਟ ਕੋਹਲੀ ਨੂੰ ਕਪਤਾਨ ਬਣਾਇਆ ਜਾਵੇਗਾ, ਪਰ ਅਜਿਹਾ ਨਹੀਂ ਹੋਇਆ।
ਬ੍ਰੇਕਿੰਗ : ਵਿਰਾਟ ਕੋਹਲੀ ਨਹੀਂ, ਇਹ ਹੈ ਆਰਸੀਬੀ ਦਾ ਨਵਾਂ ਕਪਤਾਨ
RELATED ARTICLES