ਪੰਜਾਬ ਸਰਕਾਰ ਵੱਲੋਂ ਦਰਜ ਕੀਤੀ ਗਈ ਕੈਬਨਿਟ ਮੀਟਿੰਗ ਵਿੱਚ ਵੱਡਾ ਐਲਾਨ ਕਰਦੇ ਹੋਏ ਐਨਆਰਆਈ ਨੂੰ ਵਡੀ ਸਹੂਲਤ ਦਿੱਤੀ ਗਈ ਹੈ। ਐਨਆਰਆਈ ਦੇ ਮਾਮਲਿਆਂ ਦੀ ਸੁਣਵਾਈ ਦੇ ਲਈ ਵਿਸ਼ੇਸ਼ ਅਦਾਲਤਾਂ ਦਾ ਗਠਨ ਕੀਤਾ ਜਾਵੇਗਾ । ਇਸ ਦੇ ਚੱਲਦੇ ਜਲਦ ਤੋਂ ਜਲਦ ਇਹਨਾਂ ਮਾਮਲਿਆਂ ਦੇ ਸੁਣਵਾਈ ਹੋਵੇਗੀ। ਜਲੰਧਰ ਹੁਸ਼ਿਆਰਪੁਰ ਕਪੂਰਥਲਾ ਐਸਬੀਐਸ ਨਗਰ ਦੇ ਵਿੱਚ ਇਹਨਾਂ ਅਦਾਲਤਾਂ ਦਾ ਗਠਨ ਕੀਤਾ ਜਾਵੇਗਾ ।
ਐਨ ਆਰ ਆਈ ਦੇ ਮਾਮਲਿਆਂ ਨੂੰ ਸੁਲਝਾਉਣ ਲਈ ਬਣਾਈਆਂ ਜਾਣਗੀਆਂ ਸਪੈਸ਼ਲ ਅਦਾਲਤਾਂ
RELATED ARTICLES