ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਮਾਡਲ ‘ਤੇ ਦਿੱਤੇ ਬਿਆਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜਿਹੜੇ ਲੋਕ ਕੱਲ੍ਹ ਤੱਕ ਦਿੱਲੀ ਮਾਡਲ ਦੀ ਤਰਜ਼ ‘ਤੇ ਦੇਸ਼ ਭਰ ‘ਚ ਵੋਟਾਂ ਮੰਗ ਰਹੇ ਸਨ, ਉਨ੍ਹਾਂ ਨੂੰ ਅਚਾਨਕ ਪੰਜਾਬ ਮਾਡਲ ਕਿਵੇਂ ਯਾਦ ਆ ਗਿਆ । ਉਨ੍ਹਾਂ ਕਿਹਾ ਕਿ ਗਿਰਗਿਟ ਵੀ ਇੰਨੀ ਜਲਦੀ ਆਪਣਾ ਰੰਗ ਨਹੀਂ ਬਦਲਦਾ, ਜਿੰਨੀ ਜਲਦੀ ਤੁਹਾਡੇ ਆਗੂ ਹਾਰ ਤੋਂ ਬਾਅਦ ਰੰਗ ਬਦਲ ਰਹੇ ਹਨ।
ਬ੍ਰੇਕਿੰਗ : ਕਾਂਗਰਸੀ ਆਗੂ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੱਸਿਆ ਤੰਜ
RELATED ARTICLES