ਕਿਸਾਨਾਂ ਦੇ ਅੰਦੋਲਨ ਦਾ ਅਸਲ ਫਾਇਦਾ ਏਅਰਲਾਈਨ ਕੰਪਨੀਆਂ ਨੇ ਲੈਣਾ ਸ਼ੁਰੂ ਕਰ ਦਿੱਤਾ ਹੈ। ਜੋ ਟਿਕਟ ਆਮ ਦਿਨਾਂ ‘ਚ ਚੰਡੀਗੜ੍ਹ ਤੋਂ ਦਿੱਲੀ ਤੱਕ 4000 ਤੋਂ 6000 ਰੁਪਏ ਤੱਕ ਵਿਕਦੀ ਸੀ, ਉਹ ਅੱਜ 10,000 ਤੋਂ 18,000 ਰੁਪਏ ਤੱਕ ਪਹੁੰਚ ਗਈ ਹੈ। ਸਾਰੀਆਂ ਏਅਰਲਾਈਨ ਕੰਪਨੀਆਂ ਦੇ ਕਿਰਾਏ ਵਿੱਚ ਤਿੰਨ ਗੁਣਾ ਵਾਧਾ ਹੋਣ ਦੇ ਬਾਵਜੂਦ ਚੰਡੀਗੜ੍ਹ ਤੋਂ ਦਿੱਲੀ ਅਤੇ ਦਿੱਲੀ ਤੋਂ ਚੰਡੀਗੜ੍ਹ ਦਾ ਸਫਰ ਕਰਨ ਲਈ ਯਾਤਰੀਆਂ ਵਿੱਚ ਮੁਕਾਬਲਾ ਦੇਖਣ ਨੂੰ ਮਿਲਿਆ ਅਤੇ ਲੋਕ ਇੰਟਰਨੈੱਟ ‘ਤੇ ਟਿਕਟਾਂ ਦੀ ਬੋਲੀ ਲਗਾਉਂਦੇ ਵੀ ਦੇਖੇ ਗਏ।
ਕਿਸਾਨ ਅੰਦੋਲਨ ਦਾ ਫਾਇਦਾ ਚੁੱਕਣ ਚ ਜੁੱਟੀਆਂ ਏਅਰਲਾਈਨ ਕੰਪਨੀਆਂ, ਟਿਕਟਾਂ ਦੇ ਦਾਮ ਵਧਾਏ
RELATED ARTICLES