ਕਾਂਗਰਸ ਦੇ ਐਮਪੀ ਡਾਕਟਰ ਧਰਮਵੀਰ ਸਿੰਘ ਗਾਂਧੀ ਨੇ ਅੱਜ ਲੋਕ ਸਭਾ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ । ਕਿਸਾਨਾਂ ਦੇ ਹੱਕ ਵਿੱਚ ਬੋਲਦੇ ਹੋਏ ਡਾਕਟਰ ਗਾਂਧੀ ਨੇ ਕਿਹਾ ਕਿ ਬਜਟ ਦੇ ਵਿੱਚ ਕਿਸਾਨਾਂ ਦੇ ਲਈ ਕੁਝ ਵੀ ਨਹੀਂ ਹੈ। ਪੂਰੇ ਦੇਸ਼ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਦੇ ਕੰਨ ਤੇ ਜੂ ਨਹੀਂ ਸਰਕ ਰਹੀ। ਗਾਂਧੀ ਨੇ ਦੋਸ਼ ਲਾਇਆ ਕਿ ਬਜਟ ਕਮਰਿਆਂ ਵਿਚ ਬੈਠ ਕੇ ਬਣਾਏ ਜਾ ਰਹੇ ਹਨ।
ਬ੍ਰੇਕਿੰਗ : ਕਾਂਗਰਸ ਐਮਪੀ ਡਾ. ਗਾਂਧੀ ਨੇ ਲੋਕ ਸਭਾ ਵਿੱਚ ਚੁੱਕੀ ਕਿਸਾਨਾਂ ਲਈ ਅਵਾਜ਼
RELATED ARTICLES