ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਲਕੇ 8 ਫਰਵਰੀ ਨੂੰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਐਗਜਿਟ ਪੋਲ ਦੇ ਨਤੀਜੇ ਭਾਜਪਾ ਦੇ ਹੱਕ ਵਿੱਚ ਦਿਖਾਏ ਗਏ ਹਨ । ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਇਹ ਆਂਕੜੇ ਫਰਜ਼ੀ ਹਨ। ਅਰਵਿੰਦ ਕੇਜਰੀਵਾਲ ਨੇ ਆਪਣੇ ਉਮੀਦਵਾਰਾਂ ਦੀ ਇੱਕ ਖਾਸ ਮੀਟਿੰਗ ਬੁਲਾਈ ਹੈ। ਮੀਟਿੰਗ ਬੁਲਾਓਣ ਦੇ ਪਿੱਛੇ ਕੀ ਵਜਹਾ ਹੈ ਇਸ ਨੂੰ ਹਜੇ ਜਨਤਕ ਨਹੀਂ ਕੀਤਾ ਗਿਆ ।
ਬ੍ਰੇਕਿੰਗ : ਆਪ ਕਨਵੀਨਰ ਅਰਵਿੰਦ ਕੇਜ਼ਰੀਵਾਲ ਨੇ ਉਮੀਦਵਾਰਾਂ ਦੀ ਬੁਲਾਈ ਮੀਟਿੰਗ
RELATED ARTICLES