ਭਾਰਤੀ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ । ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਫੌਜ ਵਿੱਚ ਸਾਲ 2025-26 ਲਈ ਅਗਨੀਵੀਰ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਅਤੇ ਚਾਹਵਾਨ ਨੌਜਵਾਨ ਇਸ ਭਰਤੀ ਵਾਸਤੇ ਆਪਣੀ ਰਜਿਸਟ੍ਰੇਸ਼ਨ ਫਰਵਰੀ 2025 ਦੇ ਪਹਿਲੇ ਹਫਤੇ ਤੋਂ ਲੈ ਕੇ ਮਾਰਚ, 2025 ਦੇ ਪਹਿਲੇ ਹਫਤੇ ਤੱਕ ਆਨਲਾਈਨ ਵੈੱਬਸਾਈਟ www.joinindianarmy.nic.in ਰਾਹੀਂ ਕਰਵਾ ਸਕਦੇ ਹਨ।
ਬ੍ਰੇਕਿੰਗ : ਸਾਲ 2025-26 ਲਈ ਅਗਨੀਵੀਰ ਭਰਤੀ ਸ਼ੁਰੂ, ਆਨਲਾਈਨ ਕਰ ਸਕੋਗੇ ਅਪਲਾਈ
RELATED ARTICLES