ਆਮ ਆਦਮੀ ਪਾਰਟੀ (ਆਪ) ਨੇ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਸਵਾਲ ਉਠਾਇਆ ਹੈ ਕਿ ਜਦੋਂ ਡਿਪੋਰਟ ਕੀਤੇ ਗਏ ਲੋਕ ਪੂਰੇ ਦੇਸ਼ ਦੇ ਸਨ ਤਾਂ ਫਿਰ ਜਹਾਜ਼ ਅੰਮ੍ਰਿਤਸਰ ‘ਚ ਹੀ ਕਿਉਂ ਉਤਾਰਿਆ ਗਿਆ। ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਦੋਸ਼ ਲਾਇਆ।
ਬ੍ਰੇਕਿੰਗ : ਡਿਪੋਰਟ ਮਾਮਲੇ ਤੇ ਆਪ ਨੇ ਕੇਂਦਰ ਸਰਕਾਰ ਤੇ ਖੜੇ ਕੀਤੇ ਸਵਾਲ
RELATED ARTICLES