ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਸਿਆਸੀ ਮਾਹੌਲ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਦੀ ਤੁਲਨਾ ਕੁੰਭਕਰਨ ਨਾਲ ਕੀਤੀ ਹੈ। ਉਸ ਨੇ ਵਿਚ ਲਿਖਿਆ ਸ਼ਾਇਦ ਚੋਣ ਕਮਿਸ਼ਨ ਬਿਲਕੁਲ ਵੀ ਜਾਗਿਆ ਨਹੀਂ ਹੈ। ਉਨ੍ਹਾਂ ਦੀ ਇਹ ਟਿੱਪਣੀ ‘ਆਪ’ ਦੀ ਪ੍ਰਚਾਰ ਵੈਨ ‘ਤੇ ਹੋਏ ਹਮਲੇ ‘ਤੇ ਆਈ ਹੈ।
ਬ੍ਰੇਕਿੰਗ : ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਦੀ ਤੁਲਨਾ ਕੀਤੀ ਕੁੰਭਕਰਨ ਦੇ ਨਾਲ
RELATED ARTICLES


