ਸਲੋਕ ਮ: ੫ ॥ ਨਦੀ ਤਰੰਗੀ ਮੇਵਾ ਖੇਵਾ ਨ ਖੁੰਟੈ ਮੰਝਿ ਮੁਰਬਿਤ ਤੇਰੀ ॥ ਤਉ ਸਹ ਚਰਣੀ ਮੇਵਾਹੀਅੜਾ ਸੀਤਲ ਹਰਿ ਨਾਨਕ ਤਲਹਾ ਬੇੜੀ ॥੧॥ ਮ: ੫ ॥ ਜਿਨਾ ਦਿਸੰਦਿਆ ਦੁਰਮਤਿ ਵਞੈ ਮਿਤ੍ਰੁ ਅਸਾਧੇ ਸੋਈ ॥ ਹਰਿ ਭੂਲੇਦੀ ਜਗੁਸਬਾਇਆ ਜਨ ਨਾਨਕ ਵਿਰਲੇ ਕੋਈ ॥੨॥
ਵਿਆਖਿਆ :-(ਸੰਸਾਰ) ਨਦੀ ਵਿਚ ਤਰੰਗੀ ਦਾ ਮੇਵਾ ਖੇਵ (ਮਹ ਦੇ ਚਿੰਤਨ ਵਿਚ) ਨਹੀਂ ਖੁੰਡਦਾ, ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ। ਹੇ ਪਤੀ (ਪ੍ਰਭੂ)! ਮੇ ਅਪਣਾ ਇਹ ਨਿਮਾਣਾ ਜੀਵ ਦਿਲ ਤੇਰੇ ਚਰਣਾਂ ਵਿਚ ਹੀ ਲਿਆ ਹੈ, ਹੇ ਰਾਮ! ਸੰਸਾਰ-ਸਮੁੰਦਰ ਵਿਚ ਤਰਨ ਲਈ, ਤੂੰ ਹੀ) ਨਾਨਕ ਦਾ ਤਲਹਾ ਹੈਂ ਤੇ ਬੇੜੀ ਹੈਂ ॥੧॥ ਸਾਧ (ਅਸਲ) ਮਿਤ੍ਰ ਉਹੀ ਮੂੜ੍ਹ ਹਰਿ ਜਿਸਦਾ) ਦਾ ਦੀਦਾਰ ਹੋਣ ਨਾਲ ਤੈਦੀ ਮਤਿ ਦੂਰ ਹੋ ਜਾਂਦੀ ਹੈ, ਪਰ, ਹੇ ਦਾਸ ਨਾਨਕ! ਸੇ ਸਾਧ ਜਗਤ ਵਿਚ ਵਿਰਲੇ ਹਨ, ਕੌਈ ਵਿਰਲੇ (ਅਨੇਕਾਂ ਵਿਚੋਂ ਕੋਈ) ॥੨॥31-01-25, ਅੰਗ:-520