ਟਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਤੇ ਹੁਣ ਪੁਲਿਸ ਨਕੇਲ ਕਸਣ ਜਾ ਰਹੀ ਹੈ। ਅੱਜ ਤੋਂ ਲੁਧਿਆਣਾ ਜਲੰਧਰ ਅੰਮ੍ਰਿਤਸਰ ਵਿੱਚ ਈ ਚਲਾਨ ਸ਼ੁਰੂ ਹੋਵੇਗਾ। ਹਾਲਾਂਕਿ ਇਹ ਪ੍ਰਕਿਰਿਆ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ ਪਰ ਅੱਜ ਤੋਂ ਇਸ ਦੇ ਵਿੱਚ ਹੋਰ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ। ਅੱਜ ਤੋਂ ਟਰੈਫਿਕ ਪੁਲਿਸ ਵੱਲੋਂ ਇਸ ਦਾ ਟਰਾਇਲ ਸ਼ੁਰੂ ਕੀਤਾ ਜਾਵੇਗਾ । ਹੁਣ ਚਲਾਨ ਹੋਣ ਤੇ ਸਿੱਧਾ ਚਲਾਨ ਵਿਅਕਤੀ ਦੇ ਘਰ ਪਹੁੰਚੇਗਾ।
ਬ੍ਰੇਕਿੰਗ : ਅੱਜ ਤੋਂ ਸ਼ੁਰੂ ਹੋਵੇਗਾ ਈ ਚਲਾਨ, ਟਰੈਫਿਕ ਪੁਲਿਸ ਵੱਲੋਂ ਟ੍ਰਾਈਲ ਸ਼ੁਰੂ
RELATED ARTICLES