More
    HomePunjabi NewsEntertainment"ਪੰਜਾਬ 95" ਦੀ ਰਿਲੀਜ਼ ਵਿੱਚ ਦੇਰੀ ਹੋਣ ਤੇ ਦਿਲਜੀਤ ਦੋਸਾਂਝ ਦਾ ਝਲਕਿਆ...

    “ਪੰਜਾਬ 95” ਦੀ ਰਿਲੀਜ਼ ਵਿੱਚ ਦੇਰੀ ਹੋਣ ਤੇ ਦਿਲਜੀਤ ਦੋਸਾਂਝ ਦਾ ਝਲਕਿਆ ਦਰਦ

    ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਅਧਾਰਤ ਬਣੀ ਹੋਈ ਫਿਲਮ ਪੰਜਾਬ 95 ਦੀ ਰਿਲੀਜ਼ ਵਿੱਚ ਦੇਰੀ ਹੋਣ ਤੋਂ ਬਾਅਦ ਅਦਾਕਾਰ ਦਿਲਜੀਤ ਦੋਸਾਂਜ ਨੇ ਪੋਸਟ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਅੱਜ ਨਹੀਂ ਤੇ ਕੱਲ ਸੱਚ ਸਾਹਮਣੇ ਆਵੇਗਾ। ਸੱਚ ਨੂੰ ਸਾਹਮਣੇ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਬਾਬਾ ਜੀ ਕਿਰਪਾ ਕਰਨ, ਪੂਰਾ ਯਕੀਨ ਹੈ ਕਿ ਕੋਈ ਰਾਹ ਨਿਕਲੇਗਾ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਵੇਗੀ।

    RELATED ARTICLES

    Most Popular

    Recent Comments