ਡੋਨਾਲ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਦੂਜੀ ਵਾਰ ਸੌਂਹ ਚੁੱਕੀ। ਸੋਹ ਚੁੱਕਣ ਦੇ ਬਾਅਦ ਆਪਣੇ ਭਾਸ਼ਣ ਵਿੱਚ ਟਰੰਪ ਨੇ ਕਿਹਾ ਕਿ ਅੱਜ ਤੋਂ ਉਹ ਟਰਾਂਸਜੈਂਡਰ ਦੀ ਮਾਨਤਾ ਰੱਦ ਕਰਦੇ ਹਨ ਤੇ ਅਮੇਰਿਕਾ ਵਿੱਚ ਸਿਰਫ ਦੋ ਹੀ ਲਿੰਗ ਹੋਣਗੇ । ਨਾਲ ਹੀ ਉਹਨਾਂ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਉਹ ਦੇਸ਼ ਵਿੱਚੋਂ ਬਾਹਰ ਕੱਢਣਗੇ।
ਅਮਰੀਕਾ ਦਾ ਰਾਸ਼ਟਰਪਤੀ ਬਣਦੇ ਸਾਰ ਡੋਨਾਲ ਟਰੰਪ ਨੇ ਕਰ ਦਿੱਤੇ ਵੱਡੇ ਐਲਾਨ
RELATED ARTICLES