ਪ੍ਰਯਾਗਰਾਜ ‘ਚ ਮਹਾਕੁੰਭ ਦੇ ਮੇਲਾ ਖੇਤਰ ‘ਚ ਸ਼ਾਮ ਸ਼ਾਸਤਰੀ ਪੁਲ ਨੇੜੇ ਸੈਕਟਰ 19 ਵਿੱਚ ਗੀਤਾ ਪ੍ਰੈਸ ਦੇ ਡੇਰੇ ਵਿੱਚ ਅੱਗ ਲੱਗ ਗਈ। ਅਧਿਕਾਰੀਆਂ ਮੁਤਾਬਕ ਖਾਣਾ ਪਕਾਉਂਦੇ ਸਮੇਂ ਇੱਕ ਤੋਂ ਬਾਅਦ ਇਕ ਕਈ ਸਿਲੰਡਰ ਫਟ ਗਏ। ਹਾਲਾਂਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਮੌਕੇ ਤੇ ਪਹੁੰਚ ਚੁੱਕੇ ਹਨ ।
ਕੁੰਭ ਮੇਲੇ ਵਿੱਚ ਲੱਗੀ ਅੱਗ, ਕੜੀ ਮਸ਼ਕਤ ਤੋਂ ਬਾਅਦ ਪਾਇਆ ਗਿਆ ਕਾਬੂ
RELATED ARTICLES