ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਦਿੱਤੇ ਜਾਣ ਤੇ ਡਾਕਟਰ ਸਵੈਮਾਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਡਾਕਟਰ ਸਵੈਮਾਨ ਸਿੰਘ ਨੇ ਕਿਹਾ ਹੈ ਕਿ 14 ਫਰਵਰੀ ਤੱਕ ਡੱਲੇਵਾਲ ਨੂੰ ਦਵਾਈਆਂ ਦੇ ਸਾਰੇ ਜਿਉਂਦਾ ਨਹੀਂ ਰੱਖਿਆ ਜਾ ਸਕਦਾ। ਜੇਕਰ ਸਰਕਾਰ ਗੰਭੀਰ ਹੈ ਤਾਂ ਫਿਰ 14 ਫਰਵਰੀ ਤੱਕ ਦਾ ਇੰਤਜ਼ਾਰ ਕਿਉਂ। ਦਵਾਈਆਂ ਬਿਮਾਰੀਆਂ ਲਈ ਹੁੰਦੀਆਂ ਹਨ ਨਾ ਕਿ ਕਿਸੇ ਨੂੰ ਜਿਉਂਦਾ ਰੱਖਣ ਦੇ ਲਈ।
ਡਾ. ਸਵੈਮਾਣ ਦਾ ਸਰਕਾਰ ਨੂੰ ਸਵਾਲ, ਗੱਲਬਾਤ ਲਈ 14 ਫ਼ਰਵਰੀ ਤੱਕ ਇੰਤਜਾਰ ਕਿਉ ?
RELATED ARTICLES