ਭਾਰਤੀ ਕਪਤਾਨ ਰੋਹਿਤ ਸ਼ਰਮਾ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੇ ਉਦਘਾਟਨੀ ਸਮਾਰੋਹ ਲਈ ਪਾਕਿਸਤਾਨ ਜਾ ਸਕਦੇ ਹਨ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਪਾਕਿਸਤਾਨ 19 ਫਰਵਰੀ ਤੋਂ ਕਰੇਗਾ। ਚੈਂਪੀਅਨਸ ਟਰਾਫੀ 2025 ਹਾਈਬ੍ਰਿਡ ਮਾਡਲ ‘ਚ ਖੇਡੀ ਜਾ ਰਹੀ ਹੈ। ਟੀਮ ਇੰਡੀਆ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗੀ। ਹਾਲਾਂਕਿ ਇਸ ਸਬੰਧੀ ਆਈਸੀਸੀ ਜਾਂ ਬੀਸੀਸੀਆਈ ਵੱਲੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਚੈਂਪੀਅਨਜ਼ ਟਰਾਫੀ ਦੇ ਉਦਘਾਟਨ ਸਮਾਰੋਹ ਲਈ ਰੋਹਿਤ ਸ਼ਰਮਾ ਜਾ ਸਕਦੇ ਨੇ ਪਾਕਿਸਤਾਨ
RELATED ARTICLES