More
    HomePunjabi NewsLiberal BreakingPM ਮੋਦੀ ਨੇ ਸ਼੍ਰੀਨਗਰ-ਲੇਹ ਹਾਈਵੇਅ NH-1 'ਤੇ ਡਬਲ ਲੇਨ ਸੁਰੰਗ ਦਾ ਕੀਤਾ...

    PM ਮੋਦੀ ਨੇ ਸ਼੍ਰੀਨਗਰ-ਲੇਹ ਹਾਈਵੇਅ NH-1 ‘ਤੇ ਡਬਲ ਲੇਨ ਸੁਰੰਗ ਦਾ ਕੀਤਾ ਉਦਘਾਟਨ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਗੰਦਰਬਲ ਵਿੱਚ ਜ਼ੈੱਡ ਮੋਡ ਸੁਰੰਗ ਦਾ ਉਦਘਾਟਨ ਕੀਤਾ। ਸ਼੍ਰੀਨਗਰ-ਲੇਹ ਹਾਈਵੇਅ NH-1 ‘ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ ਸ਼੍ਰੀਨਗਰ ਨੂੰ ਸੋਨਮਰਗ ਨਾਲ ਜੋੜ ਦੇਵੇਗੀ। ਬਰਫਬਾਰੀ ਕਾਰਨ ਇਹ ਹਾਈਵੇ 6 ਮਹੀਨਿਆਂ ਤੱਕ ਬੰਦ ਰਹਿੰਦਾ ਹੈ। ਸੁਰੰਗ ਦੇ ਨਿਰਮਾਣ ਨਾਲ ਲੋਕਾਂ ਨੂੰ ਹਰ ਮੌਸਮ ਵਿੱਚ ਕਨੇਕਟੀਵਿਟੀ ਮਿਲੇਗੀ।

    RELATED ARTICLES

    Most Popular

    Recent Comments