HomePunjabi NewsLiberal Breakingਬ੍ਰੇਕਿੰਗ : ਸਾਂਝਾ ਕਿਸਾਨ ਮੋਰਚਾ ਨੇ ਖੰਨਾ ਵਿਖੇ ਕੱਢਿਆ ਟਰੈਕਟਰ ਮਾਰਚ

ਬ੍ਰੇਕਿੰਗ : ਸਾਂਝਾ ਕਿਸਾਨ ਮੋਰਚਾ ਨੇ ਖੰਨਾ ਵਿਖੇ ਕੱਢਿਆ ਟਰੈਕਟਰ ਮਾਰਚ

ਅੱਜ ਪੰਜਾਬ ਦੇ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ 49 ਦਿਨਾਂ ਤੋਂ ਚੱਲ ਰਹੇ ਮਰਨ ਵਰਤ ਦੇ ਸਮਰਥਨ ‘ਚ ਕਿਸਾਨ ਜਥੇਬੰਦੀਆਂ ਨੇ ਵੱਡਾ ਪ੍ਰਦਰਸ਼ਨ ਕੀਤਾ। ਸਾਂਝਾ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨਾਂ ਨੇ ਖੰਨਾ ਵਿੱਚ ਟਰੈਕਟਰ ਮਾਰਚ ਕੱਢਿਆ ਅਤੇ ਐਸਡੀਐਮ ਦਫ਼ਤਰ ਦੇ ਬਾਹਰ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ਰਾਜੇਵਾਲ ਅਤੇ ਲੱਖੋਵਾਲ ਗਰੁੱਪਾਂ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।

RELATED ARTICLES

Most Popular

Recent Comments