HomePunjabi NewsLiberal Breakingਬ੍ਰੇਕਿੰਗ: ਪੰਜਾਬ ਕਾਂਗਰਸ 'ਚ 'ਇੱਕ ਪਰਿਵਾਰ, ਦੋ ਟਿਕਟਾਂ' ਦੇ ਫਾਰਮੂਲੇ 'ਤੇ ਛਿੜੀ...

ਬ੍ਰੇਕਿੰਗ: ਪੰਜਾਬ ਕਾਂਗਰਸ ‘ਚ ‘ਇੱਕ ਪਰਿਵਾਰ, ਦੋ ਟਿਕਟਾਂ’ ਦੇ ਫਾਰਮੂਲੇ ‘ਤੇ ਛਿੜੀ ਬਹਿਸ; ਪ੍ਰਧਾਨ ਪਰਗਟ ਸਿੰਘ ਤੇ ਚੰਨੀ ਨੇ ਕੀਤੀ ਹਮਾਇਤ

ਚੰਡੀਗੜ੍ਹ: ਪੰਜਾਬ ਕਾਂਗਰਸ ‘ਚ ਆਗਾਮੀ ਚੋਣਾਂ ਲਈ ‘ਇੱਕ ਪਰਿਵਾਰ ਦੋ ਟਿਕਟਾਂ’ ਦੇ ਫਾਰਮੂਲੇ ‘ਤੇ ਬਹਿਸ ਛਿੜ ਗਈ ਹੈ। ਪ੍ਰਧਾਨ ਪਰਗਟ ਸਿੰਘ, ਸਾਬਕਾ CM ਚਰਨਜੀਤ ਚੰਨੀ ਤੇ ਤ੍ਰਿਪਤ ਬਾਜਵਾ ਨੇ ਇਸਦੀ ਹਮਾਇਤ ਕਰਦਿਆਂ ਕਿਹਾ ਕਿ ਜਿੱਤਣ ਦੀ ਸਮਰੱਥਾ ਹੋਣ ‘ਤੇ ਮੈਰਿਟ ਆਧਾਰ ‘ਤੇ ਦੋ ਟਿਕਟਾਂ ਮਿਲਣੀਆਂ ਚਾਹੀਦੀਆਂ ਹਨ। ਦੱਸ ਦਈਏ ਕਿ ਏ.ਆਈ.ਸੀ.ਸੀ. ਦਾ ‘ਇੱਕ ਪਰਿਵਾਰ, ਇੱਕ ਟਿਕਟ’ ਨਿਯਮ ਹੈ।

RELATED ARTICLES

Most Popular

Recent Comments