ਮਹਾ ਕੁੰਭ ਦੇ ਮੇਲੇ ਦੀ ਅੱਜ ਸ਼ੁਰੂਆਤ ਹੋਈ ਹੈ। ਅੱਜ ਪੋਸ਼ ਪੂਰਨਮਾ ਦਾ ਪਹਿਲਾ ਇਸ਼ਨਾਨ ਹੈ । ਸਵੇਰੇ 9:30 ਵਜੇ ਤੱਕ 60 ਲੱਖ ਸ਼ਰਧਾਲੂ ਡੁਬਕੀ ਲਗਾ ਚੁੱਕੇ ਹਨ। ਇਹ ਆਕੜਾ ਇਕ ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਦੱਸ ਦਈਏ ਕਿ 12 ਕਿਲੋਮੀਟਰ ਦੇ ਏਰੀਏ ਦੇ ਵਿੱਚ ਬਣੇ ਇਸ਼ਨਾਨ ਘਾਟ ਸ਼ਰਧਾਲੂਆਂ ਦੇ ਨਾਲ ਭਰੇ ਹੋਏ ਹਨ । ਅੱਜ ਤੋਂ ਹੀ ਸ਼ਰਧਾਲੂ 45 ਦਿਨਾਂ ਦੇ ਕਲਪ ਵਾਸ ਦੀ ਸ਼ੁਰੂਆਤ ਕਰਨਗੇ। ਸੰਗਮ ਵਿੱਚ ਹਰ ਘੰਟੇ ਸਿਰਫ 2 ਲੱਖ ਲੋਕ ਇਸ਼ਨਾਨ ਕਰ ਰਹੇ ਹਨ।
ਮਹਾ ਕੁੰਭ ਦੇ ਮੇਲੇ ਦੀ ਹੋਈ ਸ਼ੁਰੂਆਤ, ਅੱਜ ਪਹਿਲਾ ਇਸ਼ਨਾਨ
RELATED ARTICLES