ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਦੀ ਤਿਆਰੀਆਂ ਲਈ ਇਕ ਮੀਟਿੰਗ ਬੁਲਾਈ । ਪਾਰਟੀ ਨੇ 14 ਜਨਵਰੀ ਨੂੰ ਮਾਘੀ ਕਾਨਫਰੰਸ ਵਿਚ ਸ਼ਮੂਲੀਅਤ ਦੀ ਅਪੀਲ ਕਰਦੇ ਹੋਏ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਨੂੰ ਸਖ਼ਤ ਜਵਾਬ ਦੇਣ ਦਾ ਆਹਵਾਨ ਕੀਤਾ। ਇਸ ਮੌਕੇ ਸੁਖਬੀਰ ਬਾਦਲ ਨੇ ਬੋਲਦੇ ਆ ਕਿਹਾ ਕਿ ਅਕਾਲੀ ਦਲ ਹਜੇ ਆਰਾਮ ਕਰ ਰਿਹਾ ਸੀ। ਹੁਣ ਸਭ ਨੂੰ ਬੰਦੇ ਬਣਾਵਾਂਗੇ।
ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫਰੰਸ ਦੀ ਤਿਆਰੀਆਂ ਲਈ ਬੁਲਾਈ ਮੀਟਿੰਗ
RELATED ARTICLES