ਸਾਲ ਦੇ ਪਹਿਲੇ ਦਿਨ ਅੱਜ 1 ਜਨਵਰੀ ਨੂੰ ਸੋਨੇ ਦੀ ਕੀਮਤ ‘ਚ ਵਾਧਾ ਹੋਇਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਮੁਤਾਬਕ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 372 ਰੁਪਏ ਵਧ ਕੇ 76,534 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 76,162 ਰੁਪਏ ਪ੍ਰਤੀ ਦਸ ਗ੍ਰਾਮ ਸੀ। ਹਾਲਾਂਕਿ ਅੱਜ ਚਾਂਦੀ ਦੀ ਕੀਮਤ 117 ਰੁਪਏ ਡਿੱਗ ਕੇ 85,900 ਰੁਪਏ ‘ਤੇ ਆ ਗਈ ਹੈ।
ਬ੍ਰੇਕਿੰਗ: ਸਾਲ ਦੇ ਪਹਿਲੇ ਸੋਨਾ ਹੋਇਆ ਮਹਿੰਗਾ, ਚਾਂਦੀ ਦੇ ਘਟੇ ਦਾਮ
RELATED ARTICLES