ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਤੇ ਡਾਕਟਰ ਸਵੈਮਾਨ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ । ਉਹਨਾਂ ਕਿਹਾ ਹੈ ਕਿ ਜੇ ਅੱਜ ਉਹ ਜੀਅ ਰਹੇ ਨੇ ਤਾਂ ਆਪਣੀ Will Power ਨਾਲ ਜੀਅ ਰਹੇ ਨੇ ਕਿਸਾਨਾਂ ਦੀਆਂ ਮੰਗਾਂ ‘ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਇੱਕ ਬਜ਼ੁਰਗ ਕਿਸਾਨੀ ਤੇ ਪੰਜਾਬ ਨੂੰ ਬਚਾਉਣ ਲਈ ਆਪਣੀ ਜਾਨ ਦਾਅ ‘ਤੇ ਲਗਾ ਕੇ ਬੈਠਿਆ ਜਦੋਂ ਤੱਕ ਕਿਸਾਨੀ ਹੈ ਉਦੋਂ ਤੱਕ ਪੰਜਾਬ ਹੈ”।
ਬ੍ਰੇਕਿੰਗ : ਡੱਲੇਵਾਲ ਦੇ ਹੱਕ ਵਿੱਚ ਬੋਲੇ ਡਾ. ਸਵੈਮਾਣ, ਸਰਕਾਰ ਨੂੰ ਕੀਤੀ ਅਪੀਲ
RELATED ARTICLES