ਮੁਹਾਲੀ ਦੀ ਸਟੇਟ ਪਬਲਿਕ ਹੈਲਥ ਲੈਬਾਰਟਰੀ ਵੱਲੋਂ ਜਾਰੀ ਰਿਪੋਰਟ ਵਿੱਚ ਜ਼ਿਲ੍ਹੇ ਦੇ 9 ਵਿੱਚੋਂ 5 ਸਰਕਾਰੀ ਸਕੂਲਾਂ ਦਾ ਪੀਣ ਵਾਲਾ ਪਾਣੀ ਅਸੁਰੱਖਿਅਤ ਪਾਇਆ ਗਿਆ ਹੈ। ਜਾਂਚ ਦੌਰਾਨ ਪਾਣੀ ਵਿੱਚ ਕਲੋਰੋਫਾਰਮ ਅਤੇ ਬੈਕਟੀਰੀਆ ਦੀ ਜ਼ਿਆਦਾ ਮਾਤਰਾ ਪਾਈ ਗਈ, ਜੋ ਸਿਹਤ ਲਈ ਖਤਰਨਾਕ ਸਾਬਤ ਹੋਈ। ਸਿਰਫ਼ 4 ਸਕੂਲਾਂ ਦਾ ਪਾਣੀ ਪੀਣ ਯੋਗ ਪਾਇਆ ਗਿਆ। ਸਕੂਲਾਂ ਵਿੱਚ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਜਨ ਸਿਹਤ ਵਿਭਾਗ ਨੇ ਨਿਰਦੇਸ਼ ਦਿੱਤੇ ਹਨ।
ਮੁਹਾਲੀ ਦੇ ਸਰਕਾਰੀ ਸਕੂਲਾਂ ਵਿੱਚ ਪੀਣ ਯੋਗ ਨਹੀਂ ਹੈ ਪਾਣੀ, ਵਿਭਾਗ ਆਇਆ ਹਰਕਤ ਵਿੱਚ
RELATED ARTICLES