ਸੂਫੀ ਗਾਇਕ ਸਤਿੰਦਰ ਸਰਤਾਜ ਚੰਡੀਗੜ੍ਹ ਵਿਖੇ ਸਾਲ ਦੇ ਆਖਰੀ ਦਿਨ 31 ਦਸੰਬਰ ਨੂੰ ਓਮੈਕਸ ਨਿਊ ਚੰਡੀਗੜ੍ਹ ਵਿਖੇ ਆਪਣੀ ਧਮਾਕੇਦਾਰ ਪੇਸ਼ਕਾਰੀ ਦੇਣਗੇ। ਇਹ ਪ੍ਰੋਗਰਾਮ ਰਾਤ 9 ਵਜੇ ਸ਼ੁਰੂ ਹੋਵੇਗਾ। ਆਪਣੀ ਸੂਫੀ ਸ਼ੈਲੀ ਲਈ ਜਾਣੇ ਜਾਂਦੇ ਡਾ. ਸਰਤਾਜ ਆਪਣੀ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਰਾਹੀਂ ਸ਼ਾਮ ਨੂੰ ਜਾਦੂਈ ਬਣਾ ਦੇਣਗੇ। ਡਾ: ਸਤਿੰਦਰ ਸਰਤਾਜ ਦੇ ਇਸ ਸਮਾਰੋਹ ਦਾ ਮਕਸਦ ਨਵੇਂ ਸਾਲ ਦੇ ਸੁਆਗਤ ਨੂੰ ਯਾਦਗਾਰੀ ਬਣਾਉਣਾ ਹੈ।
ਬ੍ਰੇਕਿੰਗ : ਸੂਫ਼ੀ ਗਾਇਕ ਸਤਿੰਦਰ ਸਰਤਾਜ ਕਰਨਗੇ ਭਲ੍ਹਕੇ ਚੰਡੀਗੜ੍ਹ ਵਿੱਚ ਸ਼ੋ
RELATED ARTICLES