ਪੰਜਾਬ ਬੀ.ਐਸ.ਐਫ ਦੀ ਇੱਕ ਅਹਿਮ ਮੀਟਿੰਗ ਅੱਜ ਜਲੰਧਰ ਹੈੱਡਕੁਆਰਟਰ ਵਿਖੇ ਵੱਖ-ਵੱਖ ਭਾਈਵਾਲ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਹੋਈ ਅਤੇ ਤਾਲਮੇਲ ਮੀਟਿੰਗ ਦੌਰਾਨ ਸੁਰੱਖਿਆ ਸਬੰਧੀ ਭਵਿੱਖੀ ਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਮੀਟਿੰਗ ਸ਼ਹਿਰ ਵਿੱਚ ਪੰਜਾਬ ਬੀਐਸਐਫ ਦੇ ਹੈੱਡਕੁਆਰਟਰ ਵਿੱਚ ਹੋਈ। ਜਿਸ ਵਿੱਚ ਵੱਖ-ਵੱਖ ਏਜੰਸੀਆਂ ਦੇ ਕਈ ਅਹਿਮ ਅਧਿਕਾਰੀ ਵੀ ਆਨਲਾਈਨ ਜੁੜੇ ਹੋਏ ਸਨ।
ਪੰਜਾਬ ਬੀ.ਐਸ.ਐਫ ਦੀ ਹੋਈ ਅਹਿਮ ਮੀਟਿੰਗ, ਸੁਰੱਖਿਆ ਸਬੰਧੀ ਭਵਿੱਖੀ ਨੀਤੀ ਬਾਰੇ ਵਿਚਾਰ ਵਟਾਂਦਰਾ
RELATED ARTICLES