ਆਸਟਰੇਲੀਆ ਲਈ ਡੇਬਿਊ ਕਰਨ ਵਾਲੇ ਸਲਾਮੀ ਬੱਲੇਬਾਜ ਸੈਮ ਕੋਂਸਟਾਸ ਅਤੇ ਭਾਰਤੀ ਦਿਗਜ ਖਿਡਾਰੀ ਵਿਰਾਟ ਕੋਹਲੀ ਵਿਚਕਾਰ ਮੈਦਾਨ ਵਿੱਚ ਤਿੱਖੀ ਨੋਕ ਝੋਕ ਦੇਖਣ ਨੂੰ ਮਿਲੀ। ਵਿਰਾਟ ਕੋਹਲੀ ਨੇ ਕੋਂਸਟਾਸ ਨੂੰ ਧੱਕਾ ਮਾਰਿਆ ਜਿਸ ਤੋਂ ਬਾਅਦ ਦੋਨਾਂ ਵਿੱਚ ਬਹਿਸ ਹੋਣ ਲੱਗੀ। ਇਸ ਤੋਂ ਬਾਅਦ ਅੰਪਾਇਰ ਨੂੰ ਆ ਕੇ ਮਾਮਲਾ ਸ਼ਾਂਤ ਕਰਾਉਣਾ ਪਿਆ। ਵਿਰਾਟ ਕੋਹਲੀ ਦੇ ਇਸ ਰਵਈਏ ਕਰਕੇ ਉਹਨਾਂ ਉੱਪਰ ਮੈਚ ਫੀਸ ਦਾ 20% ਜੁਰਮਾਨਾ ਲਗਾਇਆ ਗਿਆ ਹੈ।
ਭਾਰਤ ਆਸਟ੍ਰੇਲਿਆ ਟੈਸਟ: ਆਪਣੇ ਖਰਾਬ ਵਿਵਹਾਰ ਲਈ ਵਿਰਾਟ ਕੋਹਲੀ ਤੇ ਲੱਗਾ ਜੁਰਮਾਨਾ
RELATED ARTICLES