ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਚੌਥਾ ਮੈਚ ਭਲਕੇ ਤੋਂ ਮੈਲਬੋਰਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਸਵੇਰੇ 5:00 ਵਜੇ ਸ਼ੁਰੂ ਹੋਵੇਗਾ। ਕ੍ਰਿਕਟ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਇਸ ਮੈਚ ਲਈ ਪਲੇਇੰਗ-11 ਜਾਰੀ ਕੀਤਾ ਹੈ। ਟੀਮ ‘ਚ 2 ਬਦਲਾਅ ਕੀਤੇ ਗਏ ਹਨ। ਸੈਮ ਕੌਨਸਟਾਸ ਆਪਣੀ ਸ਼ੁਰੂਆਤ ਕਰਨਗੇ, ਜਦਕਿ ਸਕਾਟ ਬੋਲੈਂਡ ਜ਼ਖਮੀ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਲੈਣਗੇ। ਇਸ ਦੇ ਨਾਲ ਹੀ ਗਾਬਾ ਟੈਸਟ ‘ਚ ਜ਼ਖਮੀ ਹੋਏ ਟ੍ਰੈਵਿਸ ਹੈੱਡ ਵੀ ਫਿੱਟ ਹੋ ਗਏ ਹਨ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਬਾਰਡਰ ਗਾਵਸਕਰ ਟਰਾਫੀ ਦਾ ਚੌਥਾ ਮੈਚ ਭਲਕੇ
RELATED ARTICLES