ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬਾਰਡਰ ਗਾਵਸਕਰ ਟਰਾਫੀ (ਬੀਜੀਟੀ) ਲਈ ਆਸਟਰੇਲੀਆ ਨਹੀਂ ਜਾਣਗੇ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਅਜੇ ਤੱਕ ਉਨ੍ਹਾਂ ਨੂੰ ਫਿੱਟ ਨਹੀਂ ਐਲਾਨਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਸੋਮਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸੱਜੀ ਅੱਡੀ ਦੀ ਸਰਜਰੀ ਤੋਂ ਬਾਅਦ ਉਹ ਉਸ ਸਮੱਸਿਆ ਤੋਂ ਉਭਰ ਗਏ ਹਨ ਪਰ ਉਨ੍ਹਾਂ ਦੇ ਖੱਬੇ ਗੋਡੇ ‘ਚ ਸੋਜ ਹੈ। ਜਿਸ ਨੂੰ ਠੀਕ ਹੋਣ ਵਿੱਚ ਸਮਾਂ ਲੱਗੇਗਾ।
ਬ੍ਰੇਕਿੰਗ : ਭਾਰਤੀ ਤੇਜ ਗੇਂਦਬਾਜ ਮੁੰਹਮਦ ਸ਼ਮੀ ਨਹੀਂ ਜਾਣਗੇ ਆਸਟ੍ਰੇਲਿਆ, ਪੁਰੀ ਤਰ੍ਹਾਂ ਫਿੱਟ ਨਹੀਂ
RELATED ARTICLES