ਭਾਰਤ ਨੇ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ‘ਚ ਫਾਲੋਆਨ ਖੇਡਣ ਤੋਂ ਆਪਣੇ ਆਪ ਨੂੰ ਬਚਾ ਲਿਆ ਹੈ। ਗਾਬਾ ਸਟੇਡੀਅਮ ‘ਚ ਚੱਲ ਰਹੇ ਮੈਚ ‘ਚ ਭਾਰਤੀ ਟੀਮ 193 ਦੌੜਾਂ ਨਾਲ ਪਿੱਛੇ ਹੈ। ਮੈਚ ਦੇ ਚੌਥੇ ਦਿਨ ਮੰਗਲਵਾਰ ਨੂੰ ਸਟੰਪ ਖਤਮ ਹੋਣ ਤੱਕ ਭਾਰਤ ਨੇ 9 ਵਿਕਟਾਂ ‘ਤੇ 252 ਦੌੜਾਂ ਬਣਾ ਲਈਆਂ ਹਨ। ਆਕਾਸ਼ ਦੀਪ 27 ਅਤੇ ਜਸਪ੍ਰੀਤ ਬੁਮਰਾਹ 10 ਦੌੜਾਂ ਬਣਾ ਕੇ ਨਾਬਾਦ ਪਰਤੇ।
ਗਾਬਾ ਟੈਸਟ ਵਿੱਚ ਭਾਰਤ ਨੇ ਆਸਟ੍ਰੇਲੀਆ ਖਿਲਾਫ਼ ਬਚਾਇਆ ਫ਼ਾਲੋ ਆਨ
RELATED ARTICLES