ਸਰਦ ਰੁੱਤ ਸੈਸ਼ਨ ਦੇ 16ਵੇਂ ਦਿਨ ਸੋਮਵਾਰ ਨੂੰ ਰਾਜ ਸਭਾ ‘ਚ ਸੰਵਿਧਾਨ ‘ਤੇ ਦੋ ਦਿਨਾਂ ਚਰਚਾ ਸ਼ੁਰੂ ਹੋਈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਚਰਚਾ ਦੀ ਸ਼ੁਰੂਆਤ ਕੀਤੀ। ਵਿਰੋਧੀ ਪੱਖ ਤੋਂ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੂ ਖੜਗੇ ਚਰਚਾ ਸ਼ੁਰੂ ਕਰ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਚਰਚਾ ‘ਚ ਹਿੱਸਾ ਲੈਣਗੇ।
ਸਰਦ ਰੁੱਤ ਸੈਸ਼ਨ ਦੇ 17ਵੇਂ ਦਿਨ ਭਲ੍ਹਕੇ ਪੀਐਮ ਮੋਦੀ ਲੈਣਗੇ ਚਰਚਾ ਵਿੱਚ ਹਿੱਸਾ
RELATED ARTICLES