ਬ੍ਰੇਕਿੰਗ: ਸੁਖਬੀਰ ਬਾਦਲ ਅੱਜ ਤਖਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜਣਗੇ ਉਹਨਾਂ ਤੋਂ ਪਹਿਲਾਂ ਕਈ ਅਕਾਲੀ ਆਗੂ ਉੱਥੇ ਪਹੁੰਚ ਚੁੱਕੇ ਹਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਆਗੂਆਂ ਦੀ ਸਜ਼ਾ ਪੂਰੀ ਹੋ ਰਹੀ ਹੈ ਇਸ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕਰਨਗੇ ਅਤੇ ਆਪਣੀ ਸਜ਼ਾ ਮੁਕੰਮਲ ਕਰਨਗੇ।
ਬ੍ਰੇਕਿੰਗ : ਸੁਖਬੀਰ ਬਾਦਲ ਅੱਜ ਤਖਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਣਗੇ ਨਤਮਸਤਕ
RELATED ARTICLES