ਕੇਂਦਰੀ ਕੈਬਨਿਟ ਨੇ “ਇੱਕ ਦੇਸ਼-ਇੱਕ ਚੋਣ” ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਊਜ਼ ਏਜੰਸੀ PTI ਅਨੁਸਾਰ, ਇਹ ਬਿੱਲ ਅਗਲੇ ਹਫ਼ਤੇ ਸੰਸਦ ਵਿੱਚ ਪੇਸ਼ ਹੋ ਸਕਦਾ ਹੈ। ਚਰਚਾ ਲਈ ਇਸ ਨੂੰ ਜੌਇੰਟ ਪਾਰਲੀਮੈਂਟਰੀ ਕਮੇਟੀ (JPC) ਨੂੰ ਭੇਜਿਆ ਜਾਵੇਗਾ, ਜੋ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਤਿਨਿਧੀਆਂ ਨਾਲ ਵਿਚਾਰ-ਵਟਾਂਦਰਾ ਕਰੇਗੀ ਜੋ ਇਸ ਬਿੱਲ ਤੇ ਸਾਰੀਆਂ ਪਾਰਟੀਆਂ ਦੀ ਸਹਿਮਤੀ ਬਣਾਈ ਜਾ ਸਕੇ।
ਬ੍ਰੇਕਿੰਗ: ਕੇਂਦਰੀ ਕੈਬਨਿਟ ਨੇ “ਇੱਕ ਦੇਸ਼-ਇੱਕ ਚੋਣ” ਬਿੱਲ ਨੂੰ ਦਿੱਤੀ ਮਨਜ਼ੂਰੀ
RELATED ARTICLES