ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਵੱਡੀ ਐਲਾਨ ਕੀਤਾ ਗਿਆ ਹੈ। 1 ਦਸੰਬਰ ਤੋਂ ਲੋਕ ਬਿਨਾਂ ਐਨਓਸੀ ਦੇ ਪਲਾਟਾਂ ਦੀ ਰਜਿਸਟਰੀ ਕਰਾ ਸਕਣਗੇ। ਇਸਦਾ ਐਲਾਨ ਮੁੱਖ ਮੰਤਰੀ ਮਾਨ ਨੇ ਪਹਿਲਾਂ ਹੀ ਕਰ ਦਿੱਤਾ ਸੀ ਹੁਣ ਇਸ ਸਹੂਲਤ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਦੇ ਤਹਿਤ ਐਨਓਸੀ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ ਤੇ 1 ਦਸੰਬਰ ਤੋਂ ਲੋਕ ਇਸ ਸਕੀਮ ਦਾ ਫਾਇਦਾ ਲੈ ਸਕਣਗੇ।
1 ਦਸੰਬਰ ਤੋਂ ਬਿਨਾਂ ਐਨਓਸੀ ਦੇ ਹੋਵੇਗੀ ਪਲਾਟਾਂ ਦੀ ਰਜਿਸਟਰੀ
RELATED ARTICLES