ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਪੰਜਾਬ ਦੇ CM ਭਗਵੰਤ ਮਾਨ ਦਾ ਟਵੀਟ ਉਹਨਾ ਲਿਖਿਆ ਹੈ ਕਿ “ਭਾਰਤ ਦੇ ਸੰਵਿਧਾਨ ਦਿਵਸ ‘ਤੇ ਪੈਦਾ ਹੋਈ ਪਾਰਟੀ ਨੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਵੀ ਕਰਵਾਇਆ, ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ‘AAP’ ਪੂਰੀ ਮਿਹਨਤ ਤੇ ਲਗਨ ਨਾਲ ਅੱਗੇ ਵਧ ਰਹੀ ਹੈ”
ਆਮ ਆਦਮੀ ਪਾਰਟੀ ਦੇ ਸਥਾਪਨਾ ਦਿਵਸ ਮੌਕੇ CM ਮਾਨ ਨੇ ਕੀਤੀ ਖ਼ਾਸ ਪੋਸਟ ਸਾਂਝੀ
RELATED ARTICLES