ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਦੇ ਕੈਂਸਰ ਦੇ ਆਯੁਰਵੇਦਿਕ ਇਲਾਜ ਦੇ ਦਾਵੇ ਤੋਂ ਪਿੱਛੇ ਹਟਦਿਆਂ ਕਿਹਾ ਹੈ ਕਿ ਡਾਕਟਰੀ ਇਲਾਜ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਲਾਜ ਦੇ ਨਾਲ ਕੀ ਕਰਨਾ ਹੈ, ਇਸ ਬਾਰੇ ਉਹ ਗਾਈਡਲਾਈਨ ਦੇਣਗੇ ਅਤੇ ਇਸਦੇ ਲਈ ਕੋਈ ਫੀਸ ਨਹੀਂ ਲਵਣਗੇ। ਪਹਿਲਾਂ ਉਨ੍ਹਾਂ ਡਾਈਟ ਨਾਲ ਕੈਂਸਰ ‘ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ।
ਨਵਜੋਤ ਸਿੱਧੂ ਆਪਣੀ ਪਤਨੀ ਦੇ ਕੈਂਸਰ ਦੇ ਆਯੁਰਵੇਦਿਕ ਇਲਾਜ ਦੇ ਦਾਅਵੇ ਤੋਂ ਹਟੇ ਪਿੱਛੇ
RELATED ARTICLES