ਪਰਥ ਵਿੱਚ ਭਾਰਤ ਅਤੇ ਆਸਟਰੇਲੀਆ ਵਿੱਚ ਚੱਲ ਰਹੇ ਬਾਰਡਰ ਗਵਾਸਕਰ ਸੀਰੀਜ ਦੇ ਪਹਿਲੇ ਟੈਸਟ ਮੈਚ ਵਿੱਚ ਭਾਰਤ ਨੇ ਦੂਜੀ ਪਾਰੀ ਵਿੱਚ ਵੱਡਾ ਸਕੋਰ ਬਣਾ ਲਿਆ ਹੈ। ਸਲਾਮੀ ਬੱਲੇਬਾਜ ਜੈਸਵਾਲ ਦੇ 161 ਦੌੜਾਂ ਦੀ ਬਦੌਲਤ ਭਾਰਤ ਇਸ ਟੈਸਟ ਵਿੱਚ ਮਜਬੂਤ ਸਥਿਤੀ ਵਿੱਚ ਪਹੁੰਚ ਗਿਆ ਹੈ। ਇਸ ਤੋਂ ਬਾਅਦ ਵਿਰਾਟ ਕੋਹਲੀ ਨੇ ਵੀ ਅਰਧ ਸੈਂਕੜਾ ਬਣਾ ਕੇ ਟੀਮ ਨੂੰ ਹੋਰ ਮਜਬੂਤੀ ਦਿੱਤੀ ਹੈ। ਭਾਰਤ ਦੀ ਲੀਡ 500 ਨੂੰ ਪਾਰ ਕਰ ਗਈ ਹੈ।
ਪਰਥ ਟੈਸਟ ਮੈਚ ਵਿੱਚ ਭਾਰਤ ਆਸਟ੍ਰੇਲੀਆ ਖਿਲਾਫ਼ ਮਜਬੂਤ ਸਥਿਤੀ ਵਿੱਚ
RELATED ARTICLES