ਬ੍ਰੇਕਿੰਗ: ਪੰਜਾਬ ਪੁਲਿਸ ਨੇ ਜਲੰਧਰ ‘ਚ ਮੁੱਠਭੇੜ ਦੌਰਾਨ ਗੈਂਗਸਟਰ ਲਖਬੀਰ ਲੰਡਾ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਮੁਕਾਬਲੇ ਦੌਰਾਨ 50 ਤੋਂ ਵੱਧ ਗੋਲੀਆਂ ਚਲੀਆਂ। ਪੁਲਿਸ ਦੇ ਜਵਾਬੀ ਹਮਲੇ ਵਿੱਚ ਦੋਵੇਂ ਲੰਡਾ ਦੇ ਦੋਨੋ ਸਾਥੀ ਜ਼ਖਮੀ ਹੋ ਗਏ ਹਨ। ਇਹ ਗ੍ਰਿਫ਼ਤਾਰੀ ਅੱਤਵਾਦ ਖ਼ਿਲਾਫ਼ ਪੁਲਿਸ ਦੀ ਇਕ ਹੋਰ ਵੱਡੀ ਕਾਮਯਾਬੀ ਵਜੋਂ ਦੇਖੀ ਜਾ ਰਹੀ ਹੈ।
ਬ੍ਰੇਕਿੰਗ : ਪੰਜਾਬ ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ 2 ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
RELATED ARTICLES