ਬ੍ਰੇਕਿੰਗ: ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਭਰਾ ਦੇ ਭੋਗ ਤੇ ਸ਼ਾਮਿਲ ਹੋਣ ਦੇ ਲਈ ਪਿੰਡ ਰਾਜੋਆਣਾ ਆਏ ਸਨ। ਉਹਨਾਂ ਨੂੰ ਹਾਈਕੋਰਟ ਵੱਲੋਂ ਤਿੰਨ ਘੰਟੇ ਦੀ ਪੈਰੋਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਭੋਗ ਦੇ ਵਿੱਚ ਸ਼ਾਮਿਲ ਹੋ ਪਾਏ ਸਨ। ਉਹ ਭੋਗ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਜੇਲ ਲਈ ਰਵਾਨਾ ਹੋ ਗਏ ਹਨ ਇਸ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਲੋਕਾਂ ਨੇ ਉਹਨਾਂ ਨੂੰ ਵਿਦਾ ਕੀਤਾ।
ਪੈਰੋਲ ਦੀ ਮਿਆਦ ਖ਼ਤਮ, ਭਾਈ ਬਲਵੰਤ ਸਿੰਘ ਰਾਜੋਆਣਾ ਵਾਪਸ ਜੇਲ੍ਹ ਲਈ ਰਵਾਨਾ
RELATED ARTICLES