ਬ੍ਰੇਕਿੰਗ: ਗੁਲਮਰਗ ਵਿੱਚ ਤਾਜ਼ਾ ਬਰਫ਼ਬਾਰੀ ਦੇ ਨਾਲ ਹੀ ਪਾਰਾ ਹੋਰ ਥੱਲੇ ਲੁੜਕ ਗਿਆ ਹੈ, ਜਿਸ ਕਾਰਨ ਸੂਰਤ ਨੇ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਬਰਫ਼ ਦੇ ਨਜ਼ਾਰੇ ਸੈਲਾਨੀਆਂ ਨੂੰ ਖਿੱਚ ਰਹੇ ਹਨ, ਪਰ ਸਥਾਨਕ ਲੋਕਾਂ ਲਈ ਇਸ ਬਰਫ਼ਬਾਰੀ ਵਾਲਾ ਮੌਸਮ ਚੁਣੌਤੀ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਠੰਡ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ। ਖ਼ਾਸ ਕਰਕੇ ਮੈਦਾਨੀ ਇਲਾਕਿਆਂ ਵਿਚ ਠੰਡ ਵਧੇਗੀ।
ਬ੍ਰੇਕਿੰਗ: ਗੁਲਮਰਗ ਵਿੱਚ ਤਾਜ਼ਾ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿਚ ਵਧੇਗੀ ਠੰਡ
RELATED ARTICLES