ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨਾਲ ਕੁਝ ਪਲ ਬਿਤਾਉਣਾ ਤੇ ਉਨ੍ਹਾਂ ਦੀ ਸਿਆਣਪ ਦੇ ਮੋਤੀ ਸੁਣਨਾ ਇੱਕ ਵੱਡੀ ਸਿੱਖਿਆ ਅਤੇ ਸਨਮਾਨ ਹੈ। ਡਾ. ਬਲਬੀਰ ਨੇ ਕੇਜਰੀਵਾਲ ਦੀ ਨੇਤ੍ਰਿਤਾ ਅਤੇ ਵਿਚਾਰਧਾਰਾ ਦੀ ਸਿਫ਼ਤ ਕਰਦਿਆਂ ਕਿਹਾ ਕਿ ਉਹਨਾਂ ਤੋਂ ਕਈ ਮਹੱਤਵਪੂਰਨ ਗੱਲਾਂ ਸਿੱਖਣ ਨੂੰ ਮਿਲਦਾ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
RELATED ARTICLES