ਇੰਗਲੈਂਡ ਨੇ ਭਾਰਤ ਖਿਲਾਫ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਇਕ ਦਿਨ ਪਹਿਲਾਂ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। 41 ਸਾਲਾ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਮਾਰਕ ਵੁੱਡ ਦੀ ਥਾਂ ਲੈਣਗੇ। 20 ਸਾਲਾ ਆਫ ਸਪਿਨਰ ਸ਼ੋਏਬ ਬਸ਼ੀਰ ਜ਼ਖਮੀ ਖੱਬੇ ਹੱਥ ਦੇ ਸਪਿਨਰ ਜੈਕ ਲੀਚ ਦੀ ਜਗ੍ਹਾ ਡੈਬਿਊ ਕਰੇਗਾ।ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਕੱਲ ਯਾਨੀ 2 ਫਰਵਰੀ ਤੋਂ ਖੇਡਿਆ ਜਾਵੇਗਾ। ਵਿਸ਼ਾਖਾਪਟਨਮ ‘ਚ ਮੈਚ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।
ਭਾਰਤ ਇੰਗਲੈਂਡ ਟੈਸਟ ਲਈ ਇਸ ਦਿੱਗਜ ਗੇਂਦਬਾਜ ਦੀ ਇੰਗਲੈਂਡ ਟੀਮ ਲਈ ਹੋਈ ਵਾਪਸੀ
RELATED ARTICLES